Header Ads Widget

Ticker

6/recent/ticker-posts

ਜਵਾਹਰ ਨਵੋਦਿਆ ਵਿਦਿਆਲਿਆ ਧਨਾਨਸੂ, ਜਿਲ੍ਹਾ ਲੁਧਿਆਣਾ ਵਿਚ ਜਮਾਤ 9 ਲੇਇ ਦਾਖਿਲਾ ਸੂਚਨਾ

                                                                        ਪ੍ਰੈਸ ਨੋਟ

ਜਵਾਹਰ ਨਵੋਦਿਆ ਵਿਦਿਆਲਿਆ ਧਨਾਨਸੂ ਜ਼ਿਲ੍ਹਾ ਲੁਧਿਆਣਾ ਦੇ ਨੋਵੀ ਜਮਾਤ ਲਈ ਖਾਲੀ ਹੋਈਆਂ ਸੀਟਾਂ ਲਈ ਲੇਟਰਲ ਐਂਟਰੀ ਚੋਣ ਪ੍ਰੀਖਿਆ 11 ਫਰਵਰੀ 2022 ਨੂੰ ਹੋਵੇਗੀ। ਇਸ ਸਬੰਧ ਵਿਚ ਆਨਲਾਇਨ ਬਿਨੈ ਪੱਤਰ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 15 ਅਕਤੂਬਰ 2022 ਹੈ। ਬਿਨੈਕਾਰ ਆਪਣਾ ਬਿਨੈ ਪੱਤਰ ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟ www.navodaya.gov.in  ਜਾ nvsadmissionclassnine.in ਤੇ ਆਨਲਾਈਨ ਬਿਨਾ ਕਿਸੇ ਫੀਸ ਦੇ ਭਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜਵਾਹਰ ਨਵੋਦਿਆ ਵਿਦਿਆਲਿਆ ਧਨਾਨਸੂ ਦੇ ਦਫਤਰ ਨਾਲ ਸਵੇਰੇ 9 ਵਜੇ ਤੋਂ ਲੈਕੇ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ।

 

ਪ੍ਰਿੰਸੀਪਲ, ਜਵਾਹਰ ਨਵੋਦਿਆ ਵਿਦਿਆਲਿਆ

ਧਨਾਨਸੂ, ਜਿਲ੍ਹਾ  ਲੁਧਿਆਣਾ







 

Post a Comment

0 Comments